DEKALB Silage ( साईलेज )

डिकाल्ब 9108 मक्की का साईलेज
ਡਿਕਾਲਬ 9108 ਮੱਕੀ ਦਾ ਸਾਇਲੇਜ

Dekalb Silage banner
DEKALB 9108 hybrid is used to make high-quality corn silage ( plant & cobs) for cattle that has high nutritional value preserved in it for a long period.

• Tasty and easy to digest

• Highly nutritious

• Improves milk productivity

• Stable diet throughout the year

DEKALB 9108 hybrid corn Silage has more than 8% raw protein, approx 26% dry matter and approx. 8% lactic acid. It has been tested at National Dairy Research Institute (NDRI), Karnal and Punjab Agricultural University (PAU), Ludhiana.

डिकाल्ब 9108 मक्की का साईलेज, मक्की की समूची फसल (भुट्टे के साथ) का संरक्षित चारा है, जिसमें मक्की के पोषक तत्व लंबे समय तक सुरक्षित रहते हैं।

• स्वादिष्ट एवं पाचनिय

• ज्यादा पौष्टिक

• दूध का उत्पादन बढ़ाता है

• सालभर संतुलित खुराक

डिकाल्ब 9108 हाइब्रिड मक्की साईलेज में है 8% से अधिक कच्चा प्रोटीन, लगभग 26% सूखा पदार्थ और लगभग 8% लैक्टिक एसिड। डिकाल्ब 9108 मक्की का साईलेज राष्ट्रीय डेरी अनुसंधान संस्थान (NDRI), करनाल और पंजाब कृषि विश्वविद्यालय (PAU), लुधियाना द्वारा जांचा गया है।

ਡਿਕਾਲਬ 9108 ਮੱਕੀ ਦਾ ਸਾਇਲੇਜ, ਮੱਕੀ ਦੀ ਪੂਰੀ ਫ਼ਸਲ (ਛੱਲੀ ਦੇ ਨਾਲ) ਦਾ ਸੰਰੱਖਿਅਤ ਚਾਰਾ ਹੈ ਜਿਸ ਵਿੱਚ ਮੱਕੀ ਦੇ ਪੋਸ਼ਕ ਤੱਤ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੇ ਹਨ।

• ਸੁਆਦਲਾ ਅਤੇ ਪਚਣਯੋਗ

• ਵੱਧ ਪੌਸ਼ਟਿਕ

• ਦੁੱਧ ਦਾ ਉਤਪਾਦਨ ਵਧਾਉਂਦਾ ਹੈ

• ਸਾਲ ਭਰ ਸੰਤੁਲਿਤ ਖੁਰਾਕ

ਡਿਕਾਲਬ 9108 ਹਾਇਬਰਿਡ ਮੱਕੀ ਸਾਇਲੇਜ ਵਿੱਚ ਹੈ ਕੱਚਾ ਪ੍ਰੋਟੀਨ: 8% ਤੋਂ ਵੱਧ, ਸੁੱਕਾ ਪਦਾਰਥ: ~26%, ਲੈਕਟਿਕ ਐਸਿਡ: ~8% | ਡਿਕਾਲਬ 9108 ਮੱਕੀ ਦਾ ਸਾਇਲੇਜ ਨੈਸ਼ਨਲ ਡੇਅਰੀ ਰਿਸ਼ਰਚ ਇੰਸਟੀਟਿਊਟ (NDRI) – ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU)-ਲੁਧਿਆਣਾ ਵਲੋਂ ਪਰਖਿਆ ਗਿਆ ਹੈ |

Copyright © Bayer AG